ਕਾਮਨਵੈਲਥ ਖੇਡਾਂ ਵਿਚ ਪੰਜਾਬੀ ਮੂਲ ਦੇ ਪਹਿਲਵਾਨਾਂ ਨੇ ਵਧਾਇਆ ਕੈਨੇਡਾ ਦਾ ਮਾਣ; ਬੀਸੀ ਤੋਂ ਐਲਐਲਏ ਹਰਵਿੰਦਰ ਸੰਧੂ ਖ਼ਿਲਾਫ਼ ਰੀਕੌਲ ਪਟੀਸ਼ਨ ਸ਼ੁਰੂ; ਕੈਨੇਡਾ ਵਿਚ ਪੰਜਾਬੀ ਭਾਸ਼ਾ ਨੂੰ ਕੌਮੀ ਪੱਧਰ ‘ਤੇ ਮਾਨਤਾ ਦਵਾਉਣ ਲਈ ਜੱਦੋ-ਜਿਹਦ ਜਾਰੀ; ਕੈਨੇਡੀਅਨ ਸੰਗੀਤਾਕਰ ਔਸਕਰ ਪੀਟਰਸਨ ਨੂੰ ਸ਼ਰਧਾਂਜਲੀ ਵੱਜੋਂ 1 ਡਾਲਰ ਦਾ ਯਾਦਗਾਰੀ ਸਿੱਕਾ ਜਾਰੀ
ਪੇਸ਼ਕਸ਼: ਤਾਬਿਸ਼ ਨਕਵੀ