ਕਿੰਗ ਚਾਰਲਜ਼ ਅਧਿਕਾਰਤ ਤੌਰ ‘ਤੇ ਕੈਨੇਡਾ ਦੇ ਨਵੇਂ ਰਾਜਾ ਬਣੇ; ਮਹਾਰਾਣੀ ਐਲੀਜ਼ਾਬੈਥ ਦੇ ਸੰਸਕਾਰ ਵਾਲੇ ਦਿਨ ਕੈਨੇਡਾ ਵਿਚ ਹੋਵੇਗੀ ਫ਼ੈਡਰਲ ਛੁੱਟੀ, ਟ੍ਰੂਡੋ ਨੇ ਕੀਤਾ ਐਲਾਨ: ਪੀਅਰ ਪੌਲੀਐਵ ਬਣੇ ਕੰਜ਼ਰਵੇਟਿਵ ਪਾਰਟੀ ਔਫ਼ ਕੈਨੇਡਾ ਦੇ ਨਵੇਂ ਲੀਡਰ; ਇਮੀਗ੍ਰੇਸ਼ਨ ਅਰਜ਼ੀ ਲਗਾਉਣ ਸਮੇਂ ਦਿੱਤੀ ਗ਼ਲਤ ਜਾਣਕਾਰੀ ਲਗਾ ਸਕਦੀ ਹੈ 5 ਸਾਲ ਦੀ ਪਾਬੰਦੀ; ਟੋਰੌਂਟੋ ’ਚ ਸਵਾਮੀਨਰਾਇਣ ਮੰਦਿਰ ਦੀ ਕੰਧ ’ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 4: 16 ਸਤੰਬਰ 2022
