ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 6: 30 ਸਤੰਬਰ 2022


ਕੈਨੇਡਾ ਵਿਚ ਮਨਾਇਆ ਗਿਆ ਦੂਸਰਾ ਸਾਲਾਨਾ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ. ਕੈਨੇਡਾ ਵੱਲੋਂ ਕੋਵਿਡ-19 ਸਬੰਧੀ ਬਾਰਡਰ ਰੋਕਾਂ ਸਮਾਪਤ ਕਰਨ ਦਾ ਐਲਾਨ: ਭਾਰਤ ਜਾਣ ਵਾਲੇ ਕੈਨੇਡੀਅਨਜ਼ ਲਈ ਕੈਨੇਡਾ ਸਰਕਾਰ ਵੱਲੋਂ ਅਪਡੇਟਡ ਟ੍ਰੈਵਲ ਐਡਵਾਈਜ਼ਰੀ ਜਾਰੀ: ਸਸਕੈਚਵਨ ਦੀ ਆਬਾਦੀ ‘ਚ ਹੋਇਆ ਰਿਕਾਰਡ ਵਾਧਾ, ਅੰਤਰਰਾਸ਼ਟਰੀ ਪਰਵਾਸ ਸਭ ਤੋਂ ਵੱਡਾ ਕਾਰਨ


ਪੇਸ਼ਕਾਰੀ: ਤਾਬਿਸ਼ ਨਕਵੀ