ਇਮੀਗ੍ਰੇਸ਼ਨ ਮੰਤਰਾਲੇ ਵੱਲੋਂ 2022 ਦੌਰਾਨ 15 ਹਜ਼ਾਰ ਮਾਪਿਆਂ ਨੂੰ ਪੀ ਆਰ ਦੇਣ ਦਾ ਐਲਾਨ; ਐਲਬਰਟਾ ਆਪਣੀਆਂ ਜੇਲ੍ਹਾਂ ਵਿਚ ‘ਇਮੀਗ੍ਰੇਸ਼ਨ ਨਜ਼ਰਬੰਦੀ’ ਨੂੰ ਕਰੇਗਾ ਖ਼ਤਮ; ਐਮਰਜੈਂਸੀ ਐਕਟ ਜਾਂਚ ਕਮੀਸ਼ਨ ਦੀ ਕਾਰਵਾਈ ਸ਼ੁਰੂ; ਫ਼ੈਡਰਲ ਸਰਕਾਰ ਨੇ ਈਰਾਨ ‘ਤੇ ਲਾਈਆਂ ਨਵੀਆਂ ਪਾਬੰਦੀਆਂ; ਹਾਕੀ ਕੈਨੇਡਾ ਦੇ ਸੀਈਓ ਅਤੇ ਸਮੁੱਚੇ ਬੋਰਡ ਔਫ਼ ਡਾਇਰੈਕਟਰਜ਼ ਵੱਲੋਂ ਅਸਤੀਫ਼ੇ ਦਾ ਐਲਾਨ
ਪੇਸ਼ਕਾਰੀ: ਤਾਬਿਸ਼ ਨਕਵੀ