ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 9: 21 ਅਕਤੂਬਰ 2022


ਮਿਉਂਸਿਪਲ ਵੋਟਾਂ ਦੀਵਾਲੀ ਵਾਲੇ ਦਿਨ ਹੋਣ ਕਾਰਨ ਬ੍ਰੈਂਪਟਨ ਦੇ ਕੁਝ ਉਮੀਦਵਾਰ ਵੋਟਿੰਗ ਦਰ ਨੂੰ ਲੈ ਕੇ ਚਿੰਤਤ; ਫ਼੍ਰੀਲੈਂਡ ਵੱਲੋਂ ਆਉਣ ਵਾਲੇ ਮਹੀਨਿਆਂ ਦੌਰਾਨ ਕੈਨੇਡੀਅਨ ਅਰਥਵਿਵਸਥਾ ਵਿਚ ਧੀਮਾਪਣ ਆਉਣ ਦੀ ਚਿਤਾਵਨੀ; ਐਲਬਰਟਾ ਪ੍ਰੀਮੀਅਰ ਸਮਿੱਥ ਨੇ ਯੂਕਰੇਨ-ਰੂਸ ਯੁੱਧ ‘ਤੇ ਆਪਣੀਆਂ ਪੁਰਾਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗੀ; ਕੈਨੇਡਾ ਵਿਚ ਹੈਂਡਗਨਜ਼ ਦੀ ਵਿਕਰੀ ‘ਤੇ ਰੋਕ ਲਾਗੂ


ਪੇਸ਼ਕਾਰੀ: ਤਾਬਿਸ਼ ਨਕਵੀ