ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਵੇਂ ਇਮੀਗ੍ਰੇਸ਼ਨ ਟੀਚਿਆਂ ਦਾ ਐਲਾਨ ; ਕੈਨੇਡਾ ਵਿੱਚ ਹਿੰਦੂ ਹੈਰੀਟੇਜ ਮੰਥ ਦੀ ਹੋਈ ਸ਼ੁਰੂਆਤ ; ਕਿਊਬੈਕ ਸਪੀਕਰ ਵੱਲੋਂ ਕਿੰਗ ਚਾਰਲਜ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਤੋਂ ਇਨਕਾਰੀ ਐਮ ਐਨ ਏਜ਼ ਨੂੰ ਅਸੈਂਬਲੀ ਵਿਚ ਨਾ ਬੈਠਣ ਦੇਣ ਦਾ ਐਲਾਨ ; ਇਮੀਗ੍ਰੇਸ਼ਨ ਮੰਤਰਾਲੇ ਨੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਲਈ ਇਨਵੀਟੇਸ਼ਨ ਭੇਜੇ ; ਓਨਟੇਰਿਓ ਦੇ 55,000 ਐਜੁਕੇਸ਼ਨ ਵਰਕਰਾਂ ਵੱਲੋਂ ਅਨਿਸ਼ਚਿਤ ਸਮੇਂ ਲਈ ਹੜਤਾਲ ਸ਼ੁਰੂ
ਪੇਸ਼ਕਾਰੀ: ਸਰਬਮੀਤ ਸਿੰਘ