ਫ਼ੈਡਰਲ ਸਰਕਾਰ ਸੂਬਿਆਂ ਅਤੇ ਪ੍ਰਦੇਸ਼ਾਂ ਲਈ ਹੈਲਥ ਕੇਅਰ ਫ਼ੰਡਿੰਗ ਵਧਾਉਣ ਲਈ ਤਿਆਰ ; ਓਨਟੇਰੀਓ ਸਰਕਾਰ ਵੱਲੋਂ ਕਾਨੂੰਨ ਵਾਪਿਸ ਲੈਣ ਦੇ ਵਾਅਦੇ ਤੋਂ ਬਾਅਦ ਐਜੂਕੇਸ਼ਨ ਵਰਕਰਾਂ ਵੱਲੋਂ ਹੜਤਾਲ ਖ਼ਤਮ ਕਰਨ ਦਾ ਐਲਾਨ ; ਵੈਕਸੀਨ ਵਿਰੋਧੀ ਮੁਜ਼ਾਹਰਿਆਂ ਤੋਂ ਹਫ਼ਤਾ ਪਹਿਲਾਂ ਬਦਲੀ ਗਈ ਸੀ ਫ਼ੈਡਰਲ ਮਿਨਿਸਟਰਜ਼ ਦੀ ਸੁਰੱਖਿਆ ; ਡਗ ਫ਼ੋਰਡ ਨੂੰ ਐਮਰਜੈਂਸੀ ਜਾਂਚ ਕਮੀਸ਼ਨ ਅੱਗੇ ਪੇਸ਼ ਹੋਣ ਤੋਂ ਮਿਲੀ ਛੋਟ ; ਕੈਨੇਡਾ ਵਿੱਚ ਇਕ ਘੰਟਾ ਪਿੱਛੇ ਹੋਈਆਂ ਘੜੀਆਂ
ਪੇਸ਼ਕਾਰੀ ਸਰਬਮੀਤ ਸਿੰਘ