ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 13: 18 ਸਤੰਬਰ 2022


ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਵਿੱਚ ਅਹਿਮ ਬਦਲਾਅ ; ਹਰਕੀਰਤ ਸਿੰਘ ਬਣੇ ਬ੍ਰੈਂਪਟਨ ਦੇ ਡਿਪਟੀ ਮੇਅਰ ; ਹੁਣ ਕੈਂਪਸ ਤੋਂ ਬਾਹਰ 20 ਘੰਟੇ ਤੋਂ ਵੱਧ ਕੰਮ ਕਰ ਸਕਣਗੇ ਅੰਤਰ ਰਾਸ਼ਟਰੀ ਵਿਦਿਆਰਥੀ ; ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਪ੍ਰਧਾਨ ਮੰਤਰੀ ਟ੍ਰੂਡੋ ’ਤੇ ਗੱਲਬਾਤ ਮੀਡੀਆ ਨੂੰ ਲੀਕ ਕਰਨ ਦੇ ਦੋਸ਼ ; ਕਿਊਬੈਕ ਅਤੇ ਓਨਟੇਰੀਓ ਵੱਲੋਂ ਜਨਤਕ ਥਾਵਾਂ ’ਤੇ ਮਾਸਕ ਪਹਿਨਣ ਦੀ ਸਿਫਾਰਸ਼


ਪੇਸ਼ਕਾਰੀ ਸਰਬਮੀਤ ਸਿੰਘ