ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 14: 25 ਨਵੰਬਰ 2022


ਐਮਰਜੈਂਸੀ ਐਕਟ ਜਾਂਚ ਕਮੀਸ਼ਨ ਸਾਹਮਣੇ ਪੇਸ਼ ਹੋਏ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦਾ ਮਸਲਾ ਇਕ ਵਾਰ ਫ਼ਿਰ ਤੋਂ ਚਰਚਾ ਵਿੱਚ; ਭਾਰਤ ਜਾਣ ਲਈ ਹੁਣ ਅੰਤਰ ਰਾਸ਼ਟਰੀ ਹਵਾਈ ਯਾਤਰੀਆਂ ਨੂੰ ਨਹੀਂ ਭਰਨਾ ਪਵੇਗਾ ਏਅਰ ਸੁਵਿਧਾ ਫ਼ਾਰਮ ; ਸਿਟੀ ਆਫ਼ ਬ੍ਰੈਂਪਟਨ ਵਿੱਚ ਚੱਲੀ ਪਟਾਕਿਆਂ ਬਾਬਤ ਨਿਯਮਾਂ ’ਚ ਸਖ਼ਤੀ ਕਰਨ ਦੀ ਗੱਲ


ਪੇਸ਼ਕਾਰੀ ਸਰਬਮੀਤ ਸਿੰਘ