ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 17: 16 ਦਸੰਬਰ 2022


ਹੁਣ ਸੁਪਰ ਵੀਜ਼ੇ ਲਈ ਕਿਸ਼ਤਾਂ ’ਚ ਮੈਡੀਕਲ ਇੰਸ਼ੋਰੈਂਸ ਦੇ ਸਕਣਗੇ ਬਿਨੈਕਾਰ; ਹੈਲੀਫ਼ੈਕਸ ‘ਚ ਉੱਠੀ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੋਟ ਪਾਉਣ ਦਾ ਅਧਿਕਾਰ ਦੇਣ ਦੀ ਮੰਗ; ਬੀਸੀ ਦੇ ਮੌਸਮ ਦਾ ਅਨੁਭਵ ਨਾ ਹੋਣ ਕਰਕੇ ਤਜਰਬੇਕਾਰ ਡਰਾਈਵਰ ਨੂੰ ਵਰਕ ਪਰਮਿਟ ਨਾ ਦੇਣਾ ਗ਼ੈਰ-ਵਾਜਬ: ਜੱਜ; ਨਵੰਬਰ ਦੌਰਾਨ ਕੈਨੇਡਾ ਵਿਚ ਘਰਾਂ ਦੀ ਔਸਤ ਕੀਮਤ ਘਟ ਕੇ 632,802 ਡਾਲਰ ਦਰਜ; ਹੈਲਥ ਕੇਅਰ ਸੰਕਟ ਨੂੰ ਲੈਕੇ ਜਗਮੀਤ ਸਿੰਘ ਨੇ ਟ੍ਰੂਡੋ ਨੂੰ ਦਿੱਤੀ ਸਮਰਥਨ ਸਮਝੌਤੇ ਤੋਂ ਪਿੱਛੇ ਹਟਣ ਦੀ ਧਮਕੀ


ਪੇਸ਼ਕਾਰੀ: ਤਾਬਿਸ਼ ਨਕਵੀ