ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 20: 6 ਜਨਵਰੀ 2023


2022 ‘ਚ ਕੈਨੇਡਾ ਨੇ ਬਣਾਇਆ ਨਵਾਂ ਇਮੀਗ੍ਰੇਸ਼ਨ ਰਿਕਾਰਡ, 437,000 ਤੋਂ ਵੱਧ ਲੋਕਾਂ ਨੂੰ ਮਿਲੀ ਪੀ.ਆਰ; ਕੈਨੇਡਾ ਨੇ ਮਨਾਇਆ ਪਹਿਲਾ ‘ਨੈਸ਼ਨਲ ਰਿਬਨ ਸਕਰਟ ਡੇ’; ਕੋਵਿਡ-19 ਦੇ XBB.1.5 ਸਬਵੇਰੀਐਂਟ ਨੇ ਕੈਨੇਡਾ ‘ਚ ਵੀ ਦਿੱਤੀ ਦਸਤਕ; ਚੀਨ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਕੋਵਿਡ-19 ਟੈਸਟ ਜ਼ਰੂਰੀ


ਪੇਸ਼ਕਾਰੀ: ਤਾਬਿਸ਼ ਨਕਵੀ