ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 21: 13 ਜਨਵਰੀ 2023


ਕੈਨੇਡਾ ਨੂੰ ਵਧੇਰੇ ਇਮੀਗ੍ਰੇਸ਼ਨ ਦੀ ਜ਼ਰੂਰਤ: ਸੌਨ ਫ਼੍ਰੇਜ਼ਰ; ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਦੀ ਲਾਇਸੈਂਸਿੰਗ ਪ੍ਰਕਿਰਿਆ ਦੇ ਅੜਿੱਕੇ ਦੂਰ ਕਰੇਗੀ ਬੀਸੀ ਸਰਕਾਰ; ਮੈਕਿੰਨਜ਼ੀ ਨੂੰ ਦਿੱਤੇ ਗਏ ਕਾਂਟ੍ਰੈਕਟਾਂ ਦੀ ਸਮੀਖਿਆ ਕਰੇਗੀ ਸਰਕਾਰ: ਟ੍ਰੂਡੋ; ਸਰੀ ਮੇਅਰ ਨੇ 4 ਜਨਵਰੀ ਦਾ ਦਿਨ ‘ਨਿਰਮਲ ਸਿੰਘ ਗਿੱਲ ਯਾਦਗਾਰੀ ਦਿਵਸ’ ਵੱਜੋਂ ਐਲਾਨਿਆ


ਪੇਸ਼ਕਾਰੀ: ਤਾਬਿਸ਼ ਨਕਵੀ