ਬ੍ਰੈਂਪਟਨ ਦੇ ਗੌਰੀ ਸ਼ੰਕਰ ਮੰਦਿਰ ਦੀ ਕੰਧ ’ਤੇ ਲਿਖੇ ਭਾਰਤ ਵਿਰੋਧੀ ਨਾਅਰੇ; ਕੈਨੇਡੀਅਨ ਐਮਪੀਜ਼ ਨੇ 10,000 ਵੀਗਰ ਸ਼ਰਨਾਰਥੀਆਂ ਨੂੰ ਕੈਨੇਡਾ ਵਸਾਉਣ ਦੇ ਪੱਖ ਚ ਸਰਬਸੰਮਤੀ ਨਾਲ ਵੋਟ ਪਾਈ; ਸਪਾਊਜ਼ ਓਪਨ ਵਰਕ ਪਰਮਿਟ ਦੇ ਵਿਸਥਾਰ ਦਾ ਪਹਿਲਾ ਪੜਾਅ ਸ਼ੁਰੂ; ਪਾਇਲਟਾਂ ਦੀ ਘਾਟ ਕੈਨੇਡਾ ਦੀ ਹਵਾਈ ਆਵਾਜਾਈ ਲਈ ਚੁਣੌਤੀ; ਕੈਨੇਡਾ ਵਿਚ ਬਲੈਕ ਹਿਸਟਰੀ ਮੰਥ ਸ਼ੁਰੂ
ਪੇਸ਼ਕਾਰੀ:
ਤਾਬਿਸ਼ ਨਕਵੀ