ਕੈਨੇਡਾ ਦਾ ਦੌਰਾ ਕਰਨਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ; ਟ੍ਰੂਡੋ ਵੱਲੋਂ ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਜਾਂਚ ਕਰਵਾਉਣ ਦਾ ਐਲਾਨ; ਗ੍ਰੋਸਰੀ ਚੇਨਾਂ ਦੇ ਸੀਈਓਜ਼ ਨੇ ਮੁਨਾਫ਼ਾ ਕਮਾਉਣ ਦੇ ਇਰਾਦੇ ਨਾਲ ਕੀਮਤਾਂ ਵਧਾਉਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ; ਵਿਆਜ ਦਰਾਂ ਦੇ ਵਾਧੇ ਅਤੇ ਮਹਿੰਗਾਈ ਨੇ ਕੈਨੇਡੀਅਨਜ਼ ਦਾ ਕ੍ਰੈਡਿਟ ਕਾਰਡ ਕਰਜ਼ਾ ਵਧਾਇਆ
ਪੇਸ਼ਕਾਰੀ:ਤਾਬਿਸ਼ ਨਕਵੀ