ਲਿਬਰਲ ਸਰਕਾਰ ਦਾ 2023 ਲਈ ਫ਼ੈਡਰਲ ਬਜਟ ਪੇਸ਼; ਬੀਸੀ ਦੀ ਸਾਈਮਨ ਫ਼੍ਰੇਜ਼ਰ ਯੂਨਿਵਰਸਿਟੀ ‘ਚ ਮਹਾਤਮਾ ਗਾਂਧੀ ਦੇ ਬੁੱਤ ਦੀ ਭੰਨਤੋੜ; ਜਾਤੀ ਸੂਚਕ ਸ਼ਬਦ ਮਾਮਲੇ ਚ ਬੀਸੀ ਮਨੁੱਖੀ ਅਧਿਕਾਰ ਟ੍ਰਿਬਿਊਨਲ ਵੱਲੋਂ ਪੀੜਤ ਨੂੰ $9,000 ਦੇ ਮੁਆਵਜ਼ੇ ਦੇ ਹੁਕਮ; ਫ਼ੈਡਰਲ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਲਈ ਪ੍ਰੌਪਰਟੀ ਖ਼ਰੀਦਣ ‘ਤੇ ਲੱਗੀ ਪਾਬੰਦੀ ‘ਚ ਲਿਆਂਦੀ ਕੁਝ ਨਰਮੀ; 1 ਅਕਤੂਬਰ ਤੋਂ ਓਨਟੇਰਿਓ ਵਿਚ ਮਿਨਿਮਮ ਵੇਜ ਹੋਵੇਗੀ $16.55 ਪ੍ਰਤੀ ਘੰਟਾ
ਪੇਸ਼ਕਾਰੀ:
ਤਾਬਿਸ਼ ਨਕਵੀ