ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 36: 28 ਅਪ੍ਰੈਲ 2023


ਕੈਨੇਡਾ ਦੁਆਰਾ ਸੂਡਾਨ ਚ ਫਸੇ ਕੈਨੇਡੀਅਨਜ਼ ਅਤੇ ਹੋਰ ਵਿਦੇਸ਼ੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ; ਪਵਨਪ੍ਰੀਤ ਕੌਰ ਕਤਲ ਕੇਸ: ਮੁਲਜ਼ਮ ਧਰਮ ਧਾਲੀਵਾਲ ਖ਼ਿਲਾਫ਼ ਕੈਨੇਡਾ-ਵਿਆਪੀ ਗ੍ਰਿਫ਼ਤਾਰੀ ਵਾਰੰਟ ਜਾਰੀ; ਜ਼ਿਆਦਾਤਰ ਕੈਨੇਡੀਅਨਜ਼ ਕਿੰਗ ਚਾਰਲਜ਼ ਨੂੰ ਆਪਣੇ ਰਾਜਾ ਵੱਜੋਂ ਮਾਨਤਾ ਨਹੀਂ ਦੇਣਾ ਚਾਹੁੰਦੇ: ਸਰਵੇਖਣ; ਸਰੀ ਵਿੱਖੇ ਵੈਸਾਖੀ ਸਮਰਪਿਤ ਨਗਰ ਕੀਰਤਨ ਵਿੱਚ ਲੱਖਾਂ ਦੀ ਗਿਣਤੀ ਚ ਜੁਟੀ ਸੰਗਤ


ਪੇਸ਼ਕਾਰੀ:
ਤਾਬਿਸ਼ ਨਕਵੀ