ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 39: 19 ਮਈ 2023


ਜੀ-7 ਬੈਠਕ ਵਿਚ ਸ਼ਾਮਲ ਹੋਣ ਜਪਾਨ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਜਸਟਿਸ ਮਿਨਿਸਟਰ ਵੱਲੋਂ ਜ਼ਮਾਨਤ ਪ੍ਰਣਾਲੀ ਵਿਚ ਸੁਧਾਰ ਸਬੰਧੀ ਬਿਲ ਪੇਸ਼; ਓਨਟੇਰਿਓ ਸਰਕਾਰ 2025 ਵਿਚ ਪੀਲ ਰੀਜਨ ਨੂੰ ਭੰਗ ਕਰੇਗੀ; ਪੰਜਾਬੀ ਮੂਲ ਦੇ ਨੌਜਵਾਨ ਪ੍ਰਭਜੋਤ ਸਿੰਘ ਕੱਤਰੀ ਦੇ ਕਤਲ ਦੇ ਮਾਮਲੇ ਵਿੱਚ ਦੋਸ਼ੀ ਨੂੰ 9 ਸਾਲ ਦੀ ਸਜ਼ਾ


ਪੇਸ਼ਕਾਰੀ:
ਤਾਬਿਸ਼ ਨਕਵੀ