ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 40: 26 ਮਈ 2023


ਵਿਦੇਸ਼ੀ ਦਖ਼ਲ ਦੇ ਮਾਮਲੇ ਵਿਚ ਜਨਤਕ ਜਾਂਚ ਦੇ ਪੱਖ ਵਿਚ ਨਹੀਂ ਹਨ ਡੇਵਿਡ ਜੌਨਸਟਨ; ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਖ਼ੁਦਕਸ਼ੀਆਂ ਦੇ ਮਾਮਲੇ ਵਧਣ ਕਰਕੇ ਭਾਈਚਾਰਾ ਚਿੰਤਤ; 2022 ਦੌਰਾਨ ਤਿੰਨ ਲੱਖ ਤੋਂ ਵਧੇਰੇ ਵਿਅਕਤੀਆਂ ਨੇ ਹਾਸਿਲ ਕੀਤੀ ਕੈਨੇਡੀਅਨ ਨਾਗਰਿਕਤਾ; ਕੈਨੇਡੀਅਨ ਪਰਿਵਾਰਾਂ ਦਾ ਕੁਲ ਕਰਜ਼ਾ ਮੁਲਕ ਦੀ ਜੀਡੀਪੀ ਨਾਲੋਂ ਵੀ ਵੱਧ


ਪੇਸ਼ਕਾਰੀ:
ਤਾਬਿਸ਼ ਨਕਵੀ