ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 42: 9 ਜੂਨ 2023


ਬ੍ਰੈਂਪਟਨ ਚ ਨਗਰ ਕੀਰਤਨ ਦੌਰਾਨ ਇੰਦਰਾ ਗਾਂਧੀ ਦੇ ਕਤਲ ਦੀ ਝਾਕੀ ਨੂੰ ਵਿਖਾਏ ਜਾਣ ’ਤੇ ਵਿਵਾਦ; ਜਾਅਲੀ ਦਾਖ਼ਲਾ ਪੱਤਰ ਮਾਮਲੇ ਚ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਲਈ ਲੱਭਿਆ ਜਾ ਰਿਹੈ ਹੱਲ: ਇਮੀਗ੍ਰੇਸ਼ਨ ਵਿਭਾਗ; ਕੈਲਗਰੀ ਦੇ ਪਿਓ-ਪੁੱਤ ‘ਤੇ ਲੱਗੇ ਨਾਬਾਲਗ਼ ਲੜਕੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼; ਭਾਰਤ ਵਿੱਚ ਧਰਨੇ ’ਤੇ ਬੈਠੀਆਂ ਪਹਿਲਵਾਨ ਕੁੜੀਆਂ ਦੇ ਹੱਕ ਵਿੱਚ ਕੈਨਡਾ ਵਿੱਚ ਰੈਲੀ; ਜੰਗਲੀ ਅੱਗ ਦੇ ਧੂੰਏਂ ਕਰਕੇ ਕੈਨੇਡਾ ਦੇ ਜ਼ਿਆਦਾਤਰ ਹਿੱਸਆਂ ਵਿਚ ਹਵਾ ਪ੍ਰਭਾਵਿਤ