ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 44: 23 ਜੂਨ 2023


ਸਰੀ ਵਿੱਖੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਨਿੱਝਰ ਦਾ ਕਤਲ; ਇਕ ਸਰਵੇਖਣ ਅਨੁਸਾਰ ਬਹੁਤੇ ਕੈਨੇਡੀਅਨਜ਼ ਨੂੰ ਏਅਰ ਇੰਡੀਆ ਬਲਾਸਟ ਬਾਰੇ ਜਾਣਕਾਰੀ ਨਹੀਂ; ਔਨਲਾਈਨ ਨਿਊਜ਼ ਕਾਨੂੰਨ ਯਾਨੀ ਬਿਲ ਸੀ-18 ਨੂੰ ਮਿਲੀ ਸ਼ਾਹੀ ਮਨਜ਼ੂਰੀ; ਕੈਨੇਡਾ ਵਿਚ ਮਨਾਇਆ ਗਿਆ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ


ਪੇਸ਼ਕਾਰੀ:
ਤਾਬਿਸ਼ ਨਕਵੀ