ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 47: 14 ਜੁਲਾਈ 2023


ਵਰਕਰ ਦੇ ਇਮੀਗ੍ਰੇਸ਼ਨ ਸਟੇਟਸ ਦਾ ਫ਼ਾਇਦਾ ਚੁੱਕਣ ਕਰਕੇ ਇੱਕ ਗੈਸ ਸਟੇਸ਼ਨ ਮਾਲਕ ਨੂੰ $60 ਹਜ਼ਾਰ ਦੇਣ ਦੇ ਹੁਕਮ; ਔਟਵਾ ਵਿਚ ਨਫ਼ਰਤ ਅਤੇ ਪੱਖਪਾਤ ਤੋਂ ਪ੍ਰੇਰਿਤ ਅਪਰਾਧਾਂ ਵਿਚ 23.5 % ਵਾਧਾ; ਬੀ.ਸੀ. ਵਿਚ ਬੰਦਰਗਾਹ ਕਾਮਿਆਂ ਦੀ ਹੜਤਾਲ ਸਮਾਪਤ: ਲੈਟਵੀਆ ਚ ਕੈਨੇਡੀਅਨ ਸੈਨਿਕਾਂ ਦੀ ਮੌਜੂਦਗੀ ਦੁੱਗਣੀ ਕਰੇਗਾ ਕੈਨੇਡਾ


ਪੇਸ਼ਕਾਰੀ:
ਤਾਬਿਸ਼ ਨਕਵੀ