ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 50: 4 ਅਗਸਤ 2023


ਮੈਟਾ ਨੇ ਕੈਨੇਡਾ ਵਿਚ ਆਪਣੇ ਪਲੇਟਫਾਰਮਾਂ ਤੋਂ ਖ਼ਬਰਾਂ ਦੀ ਉਲਬਧਤਾ ਖ਼ਤਮ ਕਰਨੀ ਸ਼ੁਰੂ ਕੀਤੀ; ਜਸਟਿਨ ਟ੍ਰੂਡੋ ਅਤੇ ਪਤਨੀ ਸੋਫ਼ੀ ਟ੍ਰੂਡੋ ਨੇ ਲਿਆ ਇੱਕ ਦੂਸਰੇ ਤੋਂ ਵੱਖ ਹੋਣ ਦਾ ਫ਼ੈਸਲਾ; ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਬੀਸੀ ਦੇ ਗੁਰਦੁਆਰੇ ਨੇ ਫ਼ੈਡਰਲ ਜਾਂਚ ਦੀ ਪਟੀਸ਼ਨ ਪਾਈ; ਕੈਨੇਡਾ ਵਿਚ ਮਨਾਇਆ ਗਿਆ ‘ਮੁਕਤੀ ਦਿਵਸ’; ਟੋਰੌਂਟੋ ਦੇ ਕੁਝ ਪਾਰਕਾਂ ਵਿਚ ਮਿਲੀ ਸ਼ਰਾਬ ਪੀਣ ਦੀ ਖੁੱਲ੍ਹ


ਪੇਸ਼ਕਾਰੀ:
ਤਾਬਿਸ਼ ਨਕਵੀ