ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 52: 18 ਅਗਸਤ 2023


ਬੀਸੀ ਅਤੇ ਨੌਰਥ ਵੈਸਟ ਟੈਰੀਟ੍ਰੀ ਦੇ ਕਈ ਹਿੱਸਿਆਂ ਵਿਚ ਜੰਗਲੀ ਅੱਗ ਦਾ ਕਹਿਰ ਜਾਰੀ; ਹਾਊਸਿੰਗ ਸਪਲਾਈ ਦੀਆਂ ਚਿੰਤਾਵਾਂ ਦੇ ਬਾਵਜੂਦ ਫ਼ੈਡਰਲ ਸਰਕਾਰ ਆਪਣੀ ਇਮੀਗ੍ਰੇਸ਼ਨ ਯੋਜਨਾ ‘ਤੇ ਅਟੱਲ; ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਨਵੀਂ ਜਾਣਕਾਰੀ ਸਾਹਮਣੇ ਆਈ ਅਤੇ

ਟੋਰੌਂਟੋ ਵਿਚ ਮਨਾਇਆ ਗਿਆ ਭਾਰਤ ਦਾ 77ਵਾਂ ਆਜ਼ਾਦੀ ਦਿਵਸ


ਪੇਸ਼ਕਾਰੀ:
ਤਾਬਿਸ਼ ਨਕਵੀ