ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 54: 1 ਸਤੰਬਰ 2023


ਅਗਲੇ ਹਫ਼ਤੇ ਇੰਡੋਨੇਸ਼ੀਆ, ਸਿੰਗਾਪੋਰ ਅਤੇ ਭਾਰਤ ਦੌਰੇ ‘ਤੇ ਜਾਣਗੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ; ਗ੍ਰੀਨਬੈਲਟ ਮਾਮਲੇ ‘ਤੇ ਓਨਟੇਰਿਓ ਦੇ ਹਾਊਸਿੰਗ ਮਿਨਿਸਟਰ ਨੇ ਮੰਗੀ ਮੁਆਫ਼ੀ, ਪਰ ਅਹੁਦੇ ‘ਤੇ ਬਰਕਰਾਰ; ਬੀਸੀ ਪ੍ਰੀਮੀਅਰ ਡੇਵਿਡ ਈਬੀ ਨੇ ਬੈਂਕ ਔਫ਼ ਕੈਨੇਡਾ ਨੂੰ ਕੀਤੀ ਵਿਆਜ ਦਰ ਵਾਧੇ ਰੋਕਣ ਦੀ ਅਪੀਲ; ਮਿਸਰ ਨੇ ਕੈਨੇਡੀਅਨਜ਼ ਲਈ ਵੀਜ਼ਾ ਔਨ ਅਰਾਈਵਲ ਬੰਦ ਕੀਤਾ


ਪੇਸ਼ਕਾਰੀ:
ਤਾਬਿਸ਼ ਨਕਵੀ