ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 66: 24 ਨਵੰਬਰ 2023


ਅੰਤਰਰਾਟਸ਼ਰੀ ਵਿਦਿਆਰਥੀਆਂ ਵੱਲੋਂ ਹਫ਼ਤੇ ਚ 20 ਘੰਟੇ ਦੀ ਕੰਮ ਦੀ ਸੀਮਾ ਨੂੰ ਪੱਕੇ ਤੌਰ ’ਤੇ ਹਟਾਉਣ ਦੀ ਮੰਗ; ਇਸ ਸਾਲ ਐਡਮੰਟਨ ਵਿਚ 30,000 ਤੋਂ ਵੱਧ ਨਵੇਂ ਪਰਵਾਸੀਆਂ ਦੇ ਸੈਟਲ ਹੋਣ ਦੀ ਸੰਭਾਵਨਾ; ਬ੍ਰੈਂਪਟਨ ਦੇ ਨੌਜਵਾਨ ਦੀ ਮੌਤ ਦੇ ਮਾਮਲੇ ਵਿਚ ਇੱਕ ਮੁੰਡੇ ‘ਤੇ ਕਤਲ ਦੇ ਦੋਸ਼ ਆਇਦ

ਪੇਸ਼ਕਾਰੀ:ਤਾਬਿਸ਼ ਨਕਵੀ