ਅਮਰੀਕੀ ਦਸਤਵੇਜ਼ ਅਨੁਸਾਰ ਸਾਜ਼ਿਸ਼ ਵਿਚ ਕੈਨੇਡੀਅਨ ਧਰਤੀ ‘ਤੇ ਵੀ ਤਿੰਨ ਲੋਕ ਨਿਸ਼ਾਨੇ ‘ਤੇ ਸਨ; ਕੈਨੇਡੀਅਨ ਖ਼ੂਫ਼ੀਆ ਏਜੰਸੀ CSIS ਦੇ ਇੱਕ ਮਾੜੀ ਵਰਲਪਲੇਸ ਹੋਣ ਦੇ ਦੋਸ਼ਾਂ ਨੂੰਟ੍ਰੂਡੋ ਨੇ ਅਸਵੀਕਾਰਨਯੋਗ ਆਖਿਆ; ਅਤੇ ਕੈਨੇਡਾ ਨੇ ਨਵੇਂ ਗਲੋਬਲ ਕਲਾਈਮੇਟ ਫ਼ੰਡ ਵਿਚ $16 ਮਿਲੀਅਨ ਦੇ ਯੋਗਦਾਨ ਦਾ ਤਹੱਈਆ ਪ੍ਰਗਟਾਇਆ
ਪੇਸ਼ਕਾਰੀ:ਤਾਬਿਸ਼ ਨਕਵੀ