ਕੈਲਡਨ ਚ ਕਤਲ ਤੋਂ ਚਾਰ ਦਿਨ ਪਹਿਲਾਂ ਘਟਨਾ ਵਾਲੇ ਘਰ ਚ ਪੁਲਿਸ ਦੇ ਫੇਰੀ ਪਾਉਣ ਨੇ ਖੜੇ ਕੀਤੇ ਕਈ ਸਵਾਲ
ਕੈਨੇਡਾ ਦੇ ਪਹਿਲੇ ਸਾਊਥ ਏਸ਼ੀਅਨ ਮੂਲ ਦੇ ਡਾਕਟਰ, ਗੁਰਦੇਵ ਸਿੰਘ ਗਿੱਲ ਦਾ ਦੇਹਾਂਤ; ਕਿਊਬੈਕ ਨੇ ਕਲਾਸਰੂਮਜ਼ ਵਿਚ ਮੋਬਾਈਲ ਫ਼ੋਨ ਲਿਜਾਣ ‘ਤੇ ਪਾਬੰਦੀ ਲਾਈ; ਜਗਮੀਤ ਸਿੰਘ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਚ ਲਿਬਰਲਾਂ ਨਾਲ ਗਠਜੋੜ ਦੀ ਸਰਕਾਰ ਦੀ ਸੰਭਾਵਨਾ ਤੋਂ ਇਨਕਾਰ
ਪੇਸ਼ਕਾਰੀ:ਤਾਬਿਸ਼ ਨਕਵੀ