ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 72: 5 ਜਨਵਰੀ 2024


ਗਾਜ਼ਾ ਚੋਂ ਨਿਕਲਣ ਦਾ ਰਾਹ ਲੱਭਦੇ ਕੈਨੇਡੀਅਨਜ਼ ਦੇ ਰਿਸ਼ਤੇਦਾਰਾਂ ਦੀਆਂ 1,000 ਅਰਜ਼ੀਆਂ ਸਵੀਕਾਰੇਗਾ ਕੈਨੇਡਾ

ਬੀਐਲਐਸ ਨੇ ਮਿਸਿਸਾਗਾ ਅਤੇ ਹੈਲੀਫ਼ੈਕਸ ਵਿਚ ਖੋਲ੍ਹੇ ਨਵੇਂ ਸਰਵਿਸ ਸੈਂਟਰ; ਕੈਨੇਡਾ ਦੇ ਸਭ ਤੋਂ ਅਮੀਰ ਸੀਈਓਜ਼ ਦੀ ਕਮਾਈ ਆਮ ਵਰਕਰ ਨਾਲੋਂ 246 ਗੁਣਾ ਵੱਧ: ਰਿਪੋਰਟ; ਐਡਮੰਟਨ ਵਿਚ ਫ਼ਿਰੌਤੀਆਂ ਕਾਰਨ ਬਿਲਡਰਾਂ ਦੇ ਨਵੇਂ ਘਰ ਸਾੜਨ ਦੇ ਮਾਮਲਿਆਂ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ

ਪੇਸ਼ਕਾਰੀ:ਤਾਬਿਸ਼ ਨਕਵੀ