ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 89 : ਮਈ 10, 2024


ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ; ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ; ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ