ਕੈਨੇਡਾ ਤੋਂ ਅਮਰੀਕਾ ਵੱਲ ਪਰਵਾਸ 10 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਿਆ; ਨਾਟਕ ਦੌਰਾਨ ਅਦਾਕਾਰ ਸਟੇਜ ‘ਤੇ ਸਿਗਰਟ ਪੀ ਸਕਦੇ ਹਨ, ਅਪੀਲ ਮਗਰੋਂ ਕਿਊਬੈਕ ਦੇ ਜੱਜ ਦਾ ਫੈਸਲਾ; ਓਨਟੇਰਿਓ ਦੇ ਇੱਕ ਮੂਲਨਿਵਾਸੀ ਐਮਪੀਪੀ ਨੇ ਸੂਬਾਈ ਪਾਰਲੀਮੈਂਟ ਚ ਰਚਿਆ ਇਤਿਹਾਸ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 92 : ਮਈ 31, 2024
