ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 82 : ਮਾਰਚ 22, 2024


ਇਜ਼ਰਾਈਲ-ਗਾਜ਼ਾ ਯੁੱਧ ਬਾਰੇ ਐਨਡੀਪੀ ਵੱਲੋਂ ਪੇਸ਼ ਮਤਾ ਸੋਧਾਂ ਤਾਂ ਬਾਅਦ ਹਾਊਸ ਵਿਚ ਮਨਜ਼ੂਰ; ਪੌਲੀਐਵ ਦਾ ਲਿਬਰਲ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਫੇਲ; ਸੁਪਰੀਮ ਕੋਰਟ ਮੁਸਲਿਮ ਬੱਚਿਆਂ ਨੂੰ ਨਮਾਜ਼ ਨਾ ਪੜ੍ਹਨ ਦੇਣ ਵਾਲੇ ਸਕੂਲ ਦੀ ਅਪੀਲ ’ਤੇ ਸੁਣਵਾਈ ਨਹੀਂ ਕਰੇਗੀ