ਓਨਟੇਰਿਓ ਦੇ 4 ਸਕੂਲ ਬੋਰਡਾਂ ਨੇ ਫ਼ੇਸਬੁਕ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟੌਕ ‘ਤੇ ਠੋਕਿਆ ਮੁਕੱਦਮਾ; ਫ਼ੈਡਰਲ ਸਰਕਾਰ ਵੱਲੋਂ ਅਗਾਮੀ ਬਜਟ ਵਿਚ ਕਿਰਾਏਦਾਰਾਂ ਦੇ ਅਧਿਕਾਰ ਮਜ਼ਬੂਤ ਕਰਨ ਦਾ ਵਾਅਦਾ; ਅਣਉਚਿਤ ਢੰਗ ਨਾਲ ਮਹਾਂਮਾਰੀ ਬੈਨਿਫ਼ਿਟਸ ਕਲੇਮ ਕਰਨ ਕਰਕੇ ਸੀਆਰਏ ਨੇ 232 ਮੁਲਾਜ਼ਮ ਨੌਕਰੀ ਤੋਂ ਕੱਢੇ; ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 83 : ਮਾਰਚ 29, 2024
