ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024


ਸਰੀ ਤੋਂ ਲਾਪਤਾ ਹੋਈ ਨਵਦੀਪ ਕੌਰ ਦੀ ਮ੍ਰਿਤਕ ਦੇਹ ਫ਼੍ਰੇਜ਼ਰ ਨਦੀ ਚੋਂ ਮਿਲੀ; ਟਰੰਪ ਦੀ ‘ਨਿਰਣਾਇਕ’ ਜਿੱਤ ‘ਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਦਿੱਤੀ ਵਧਾਈ ; ਟ੍ਰੂਡੋ ਸਰਕਾਰ ਨੇ ਟਿਕਟੌਕ ’ਤੇ ਕੈਨੇਡਾ ਵਿਚ ਸੰਚਾਲਨ ਕਰਨ ‘ਤੇ ਪਾਬੰਦੀ ਲਗਾਈ