ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 114 : ਨਵੰਬਰ 08, 2024


ਕੈਨੇਡਾ ਪੋਸਟ ਦੇ ਹਜ਼ਾਰਾਂ ਵਰਕਰ ਹੜਤਾਲ ‘ਤੇ ਗਏ; ਜਗਮੀਤ ਸਿੰਘ ਵੱਲੋਂ ਗ੍ਰੋਸਰੀ, ਹੀਟਿੰਗ ਅਤੇ ਡਾਈਪਰ ਵਰਗੇ ਜ਼ਰੂਰੀ ਸਮਾਨ ‘ਤੇ ਜੀਐਸਟੀ ਹਟਾਉਣ ਦਾ ਵਾਅਦਾ; ਸਾਬਕਾ ਬੀਸੀ ਪ੍ਰੀਮੀਅਰ ਜੌਨ ਹੌਰਗਨ ਦਾ ਦੇਹਾਂਤ