ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 119 : ਡਿਸੇਮ੍ਬਰ 20, 2024


ਹਾਊਸ ਦੀ ਅਗਲੀ ਬੈਠਕ ਦੌਰਾਨ ਟ੍ਰੂਡੋ ਸਰਕਾਰ ਖਿਲਾਫ਼ ਬੇਭਰੋਸਗੀ ਮਤਾ ਲਿਆਵੇਗੀ ਐਨਡੀਪੀ: ਜਗਮੀਤ ਸਿੰਘ ; ਕੈਨੇਡਾ ਵੱਲੋਂ ਫ਼ਲੈਗਪੋਲਿੰਗ ਬੰਦ ਕਰਨ ਦਾ ਐਲਾਨ, ਐਲਐਮਆਈਏ ਦੇ 50 ਪੁਆਇੰਟ ਬੰਦ ਕਰਨ ਦਾ ਵੀ ਫ਼ੈਸਲਾ
ਪੇਸ਼ਕਾਰੀ:ਤਾਬਿਸ਼ ਨਕਵੀ