ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 136 : ਅਪ੍ਰੈਲ 25, 2025


ਵੈਨਕੂਵਰ ਦੇ ਰੈੱਕ ਬੀਚ ‘ਤੇ ਡੁੱਬਣ ਕਰਕੇ ਮਰਨ ਵਾਲੇ ਵਿਅਕਤੀ ਦੀ ਪਛਾਣ ਇੱਕ ਭਾਰਤੀ ਵਿਦਿਆਰਥੀ ਵੱਜੋਂ ਹੋਈ ; ਪੁਲਿਸ ਨੇ ਹਰਸਿਮਰਤ ਰੰਧਾਵਾ ਗੋਲੀਕਾਂਡ ਨਾਲ ਸਬੰਧਤ ਦੋ ਵਾਹਨ ਬਰਾਮਦ ਕੀਤੇ; ਫ਼ੈਡਰਲ ਚੋਣ ਮੁਹਿੰਮ ਅੰਤਿਮ ਪੜਾਅ ਵਿਚ ਦਾਖ਼ਲ ਹੋਈ

ਪੇਸ਼ਕਾਰੀ:ਤਾਬਿਸ਼ ਨਕਵੀ