ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 143 : ਜੂਨ 27, 2025


ਟੋਰੌਂਟੋ ਏਅਰਪੋਰਟ ‘ਤੇ ਵਿਨੀਪੈਗ ਦੀ ਇੱਕ ਮੁਸਲਿਮ ਔਰਤ ਨੂੰ ਹਿਜਾਬ ਉਤਾਰਨ ਲਈ ਕੀਤੀ ਗਿਆ ਮਜਬੂਰ; ਕੈਨੇਡਾ ਵੱਲੋਂ 2035 ਤੱਕ ਜੀਡੀਪੀ ਦਾ 5% ਰੱਖਿਆ ’ਤੇ ਖ਼ਰਚ ਕਰਨ ਦਾ ਵਾਅਦਾ: 2026 ਦੀ ਮਰਦਮਸ਼ੁਮਾਰੀ ਵਿੱਚ ਪਹਿਲੀ ਵਾਰੀ ਜਿਨਸੀ ਝੁਕਾਅ ਬਾਰੇ ਸਵਾਲ ਵੀ ਹੋਵੇਗਾ ਸ਼ਾਮਲ

ਪੇਸ਼ਕਾਰੀ:
ਤਾਬਿਸ਼ ਨਕਵੀ