ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 144 : ਜੁਲਾਈ 04, 2025


ਕੈਨੇਡੀਅਨ ਏਅਰਪੋਰਟਾਂ ਨੂੰ ਮਿਲੀਆਂ ਬੰਬ ਦੀਆਂ ਧਮਕੀਆਂ ਤੋਂ ਬਾਅਦ ਸੰਚਾਲਨ ਮੁੜ ਬਹਾਲ ਹੋਇਆ; ਖਸਰਾ ਕਰਕੇ ਨਿੱਕੇ ਬੱਚੇ ਤੇ ਹਾਈ-ਰਿਸਕ ਵਾਲੇ ਲੋਕ ਕੈਲਗਰੀ ਸਟੈਮਪੀਡ ਵਿਚ ਨਾ ਜਾਣ, ਡਾਕਟਰਾਂ ਦੀ ਚਿਤਾਵਨੀ; ਬੀਸੀ ਚ ਨਵੇਂ ਇਮੀਗ੍ਰੈਂਟਸ ਲਈ ਆਪਣੇ ਮੁਹਾਰਤ ਵਾਲੇ ਕਿੱਤੇ ਚ ਲਾਇਸੈਂਸ ਲੈਣਾ ਸੌਖਾ ਹੋਇਆ

ਪੇਸ਼ਕਾਰੀ:ਤਾਬਿਸ਼ ਨਕਵੀ