ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 148 : ਜੁਲਾਈ 11, 2025


ਟਰੰਪ ਵੱਲੋਂ ਕੈਨੇਡੀਅਨ ਉਤਪਾਦਾਂ ’ਤੇ 35% ਟੈਰਿਫ਼ ਲਾਉਣ ਦੀ ਧਮਕੀ

ਕਿਊਬੈਕ ਦੇ 3 ਵਿਅਕਤੀਆਂ ’ਤੇ ਲੱਗੇ ਅੱਤਵਾਦ ਦੇ ਦੋਸ਼, ਸ਼ੱਕੀਆਂ ਚ ਕੈਨੇਡੀਅਨ ਫ਼ੌਜ ਦੇ ਮੈਂਬਰ ਵੀ ਸ਼ਾਮਲ; ਕਿਊਬੈਕ 2026 ਤੱਕ ਇਮੀਗ੍ਰੈਂਟਸ ਨੂੰ ਸਪਾਂਸਰ ਕਰਨ ਵਾਲੀਆਂ ਕੁਝ ਅਰਜ਼ੀਆਂ ਸਵੀਕਾਰ ਨਹੀਂ ਕਰੇਗਾ; ਕੈਨੇਡੀਅਨ ਯਾਤਰੀਆਂ ਦੇ ਅਮਰੀਕਾ ਆਵਾਗੌਣ ਵਿਚ ਗਿਰਾਵਟ ਜਾਰੀ

ਪੇਸ਼ਕਾਰੀ:ਤਾਬਿਸ਼ ਨਕਵੀ