ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 151 : ਅਗਸਤ 1, 2025


ਟਰੰਪ ਨੇ ਕੈਨੇਡਾ ਖਿਲਾਫ਼ 35% ਟੈਰਿਫ਼ ਠੋਕੇ, ਕਾਰਨੀ ਨੇ ਕਿਹਾ ਕੈਨੇਡਾ ‘ਨਿਰਾਸ਼’

ਕੈਨੇਡਾ ਸਤੰਬਰ ਵਿਚ ਫ਼ਲਸਤੀਨ ਨੂੰ ਵੱਖਰੇ ਦੇਸ਼ ਵੱਜੋਂ ਮਾਨਤਾ ਦਵੇਗਾ: ਕਾਰਨੀ; ਐਡਮੰਟਨ ਪੁਲਿਸ ਵੱਲੋਂ ਸਾਊਥ ਏਸ਼ੀਅਨ ਭਾਈਚਾਰੇ ਨੂੰ ਜਬਰਨ ਵਸੂਲੀ ਦੇ ਵਧ ਰਹੇ ਖ਼ਤਰੇ ਬਾਰੇ ਚਿਤਾਵਨੀ ਅਤੇ ਕੈਨੇਡਾ ਵੱਲੋਂ ਐਕਸਪ੍ਰੈਸ ਐਂਟਰੀ ਲਈ ਲੋੜੀਂਦੇ ਫੰਡਾਂ ਦੀ ਸ਼ਰਤ ਵਿੱਚ ਬਦਲਾਅ

ਪੇਸ਼ਕਾਰੀ:ਤਾਬਿਸ਼ ਨਕਵੀ