ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 153 : ਅਗਸਤ 22, 2025


CUSMA ਅਨੁਕੂਲ ਅਮਰੀਕੀ ਉਤਪਾਦਾਂ‘ਤੇ ਜਵਾਬੀ ਟੈਰਿਫ਼ ਹਟਾਏਗਾ ਕੈਨੇਡਾ

ਘਰ ਵਿਚ ਵੜੇ ਘੁਸਪੈਠੀਏ ਨੂੰ ਕੁੱਟਣ ਮਗਰੋਂ ਘਰ ਦੇ ਮਾਲਕ ‘ਤੇ ਹੀ ਹਮਲੇ ਦੇ ਦੋਸ਼ ਆਇਦ: ਪੌਲੀਐਵ ਵੱਲੋਂ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਿਚ ਅੱਤਵਾਦੀ ਸੰਗਠਨ ਗਰਦਾਨਣ ਦੀ ਮੰਗ

ਪੇਸ਼ਕਾਰੀ:ਤਾਬਿਸ਼ ਨਕਵੀ