ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 154 : ਅਗਸਤ 29, 2025


ਕੈਲਗਰੀ ਚ ਵਾਪਰੇ ਸੜਕ ਹਾਦਸੇ ’ਚ ਸਾਬਕਾ ਐਮਐਲਏ ਪ੍ਰਭ ਗਿੱਲ ਦੇ ਪੁੱਤਰ ਦਾ ਦੇਹਾਂਤ; ਕਿਊਬੈਕ ਦੀ ਜਨਤਕ ਥਾਵਾਂ ਉੱਪਰ ਪ੍ਰਾਰਥਨਾ ’ਤੇ ਪਾਬੰਦੀ ਲਗਾਉਣ ਦੀ ਯੋਜਨਾ; ਬੀਸੀ ਦੇ ਕਾਲਜ-ਯੂਨੀਵਰਸਿਟੀਆਂ ਚ ਟੀਚਰਾਂ ਦੀ ਛਾਂਟੀ ਸਿੱਖਿਆ ਖੇਤਰ ਦਾ ‘ਵੱਡਾ ਸੰਕਟ’: ਫ਼ੈਕਲਟੀ ਅਸੋਸੀਏਸ਼ਨ

ਪੇਸ਼ਕਾਰੀ:ਤਾਬਿਸ਼ ਨਕਵੀ