ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 161: ਅਕਤੂਬਰ 24, 2025


ਸਕੂਲ ਅਧਿਆਪਕਾਂ ਦੀ ਹੜਤਾਲ ਖ਼ਤਮ ਕਰਨ ਲਈ ਐਲਬਰਟਾ ਸਰਕਾਰ ਲਿਆਵੇਗੀ ਬੈਕ-ਟੂ-ਵਰਕ ਕਾਨੂੰਨ; ਭਾਰਤੀ ਰਾਜਦੂਤ ਨੇ ਸਾਰੇ ਕੈਨੇਡੀਅਨ ਡਿਪਲੋਮੈਟਸ ਦੀ ਬਹਾਲੀ ਬਾਬਤ ਅਨੀਤਾ ਅਨੰਦ ਦੇ ਦਾਅਵਿਆਂ ਨੂੰ ਨਕਾਰਿਆ
ਪੇਸ਼ਕਾਰੀ:ਤਾਬਿਸ਼ ਨਕਵੀ