ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 123 : ਜਨਵਰੀ 17, 2025


ਕ੍ਰਿਸਟੀਆ ਫ਼੍ਰੀਲੈਂਡ ਵੱਲੋਂ ਲਿਬਰਲ ਲੀਡਰਸ਼ਿਪ ਚੋਣ ਲੜਨ ਦਾ ਐਲਾਨ; ਐਮਪੀ ਦੀ ਚੋਣ ਵੀ ਨਹੀਂ ਲੜਨਗੇ ਜਸਟਿਨ ਟ੍ਰੂਡੋ

ਪੇਸ਼ਕਾਰੀ:ਤਾਬਿਸ਼ ਨਕਵੀ