ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 124 : ਜਨਵਰੀ 24, 2025


ਟਰੰਪ ਦੀ ਟੈਰਿਫ਼ ਧਮਕੀ ‘ਤੇ ਟ੍ਰੂਡੋ ਨੇ ਕੀਤਾ ‘ਬਹੁਤ ਮਜ਼ਬੂਤ’ ਜਵਾਬੀ ਕਾਰਵਾਈ ਦਾ ਵਾਅਦਾ; ਐਡਮੰਟਨ ਵਿਚ ਅੱਗਜ਼ਨੀ ਅਤੇ ਜਬਰਨ ਵਸੂਲੀ ਮਾਮਲਿਆਂ ਦਾ ਮੁਲਜ਼ਮ UAE ਵਿਚ ਗ੍ਰਿਫ਼ਤਾਰ; ਕੈਬਿਨੇਟ ਮੰਤਰੀ ਹਰਜੀਤ ਸੱਜਣ ਵੱਲੋਂ ਅਗਲੀਆਂ ਫ਼ੈਡਰਲ ਚੋਣਾਂ ਨਾ ਲੜਨ ਦਾ ਐਲਾਨ

ਪੇਸ਼ਕਾਰੀ:ਤਾਬਿਸ਼ ਨਕਵੀ