ਮਿਸਿਸਾਗਾ ਵਿਚ ਪੰਜਾਬੀ ਮੂਲ ਦੀ ਇੱਕ ਲੜਕੀ ਦਾ ਚਾਕੂ ਮਾਰਕੇ ਕਤਲ, ਕਤਲ ਦੇ ਦੋਸ਼ਾਂ ਹੇਠ ਪਤੀ ਗ੍ਰਿਫ਼ਤਾਰ; ਕੈਨੇਡਾ ਜਾਣ ਵਾਲੇ ਆਪਣੇ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਭਾਰਤ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ; ਕੈਨੇਡਾ ਵਿੱਚ ਲੋ ਸਕਿਲਡ ਨੌਕਰੀਆਂ ਕਰਦੇ ਟੈਂਪਰੇਰੀ ਫੌਰਨ ਵਰਕਰਾਂ ਨੂੰ ਪੀ ਆਰ ਹੋਣ ਦੀ ਆਸ ਬੱਝੀ; ਕੈਨੇਡਾ ਵਿਚ ਕਿਰਾਏ ਦੇ ਘਰ ਵਿਚ ਰਹਿਣ ਵਾਲਿਆਂ ਦੀ ਗਿਣਤੀ ਵਿਚ ਆਈ ਤੇਜ਼ੀ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 5: 23 ਸਤੰਬਰ 2022
