ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 7: 7 ਅਕਤੂਬਰ 2022


ਕੈਨੇਡਾ ਸਰਕਾਰ ਵੱਲੋਂ ਬਗ਼ੈਰ ਦਸਤਾਵੇਜ਼ ਵਾਲੇ ਕਰੀਬ 500,000 ਇਮੀਗ੍ਰੈਂਟਸ ਨੂੰ ਪੱਕਾ ਕਰਨ ਦੀ ਯੋਜਨਾ; ਕੈਨੇਡਾ ‘ਚ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਕੈਂਪਸ ਤੋਂ ਬਾਹਰ 20 ਘੰਟੇ ਕੰਮ ਕਰਨ ਦੀ ਸ਼ਰਤ ਖ਼ਤਮ; ਰੈਂਪਟਨ ਵਿੱਚ ਸ਼੍ਰੀ ਭਗਵਦ ਗੀਤਾ ਪਾਰਕ ਨਾਲ ਨਹੀਂ ਹੋਈ ਛੇੜਛਾੜ : ਪੀਲ ਪੁਲਿਸ; ਹਾਕੀ ਕੈਨੇਡਾ ਦੀ ਥਾਂ ਲੈਣ ਲਈ ਨਵੀਂ ਸੰਸਥਾ ਬਣਾਉਣ ਬਾਰੇ ਸੋਚਣ ਦਾ ਸਮਾਂ: ਜਸਟਿਨ ਟ੍ਰੂਡੋ ; ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਕੈਨੇਡੀਅਨ ਸ਼ਹਿਰਾਂ ਵਿਚ ਵੀ ਜ਼ਬਰਦਸਤ ਪ੍ਰਦਰਸ਼ਨ


ਪੇਸ਼ਕਾਰੀ: ਤਾਬਿਸ਼ ਨਕਵੀ