ਕੈਨੇਡਾ ਦੀ ਇਕ ਚੌਥਾਈ ਅਬਾਦੀ ਪ੍ਰਵਾਸੀਆਂ ਦੀ , ਭਾਰਤੀ ਸਭ ਤੋਂ ਮੋਹਰੀ ; ਪੈਟਰਿਕ ਬ੍ਰਾਊਨ ਮੁੜ ਬਣੇ ਬ੍ਰੈਂਪਟਨ ਦੇ ਮੇਅਰ , ਪੰਜਾਬੀ ਮੂਲ ਦੇ 4 ਉਮੀਦਵਾਰ ਵੀ ਜਿੱਤੇ ; ਹਾਊਸ ਔਫ਼ ਕੌਮਨਜ਼ ਨੇ ਸਰਬਸੰਮਤੀ ਨਾਲ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ‘ਨਸਲਕੁਸ਼ੀ’ ਮੰਨਿਆ ; ਪ੍ਰੀਮੀਅਰ ਡਗ ਫ਼ੋਰਡ ਨੂੰ ਤਲਬ ਕੀਤੇ ਜਾਣ ਖ਼ਿਲਾਫ਼ ਓਨਟੇਰੀਓ ਸਰਕਾਰ ਵੱਲੋ ਜੂਡੀਸ਼ੀਅਲ ਰੀਵਿਊ ਦੀ ਅਰਜ਼ੀ ਦਾਇਰ ; ਟੋਰੌਂਟੋ ‘ਚ ਇਕ ਮਸਜਿਦ ਨਾਲ ਗ਼ਲਤ ਅਧਾਰ’ ‘ਤੇ ਹੋਈ ਛੇੜ-ਛਾੜ
ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 10: 28 ਅਕਤੂਬਰ 2022
