ਦਸ ਮਿੰਟਾਂ ਵਿਚ ਕੈਨੇਡੀਅਨ ਖ਼ਬਰਾਂ – ਐਪੀਸੋਡ 15: 2 ਦਸੰਬਰ 2022


ਵੈਨਕੂਵਰ ’ਚ ਪਹਿਲੀ ਬਰਫ਼ਬਾਰੀ : ਸੈਂਕੜੇ ਲੋਕ ਸੜਕਾਂ ’ਤੇ ਫ਼ਸੇ ; ਕਿੰਗ ਚਾਰਲਜ਼ ਪ੍ਰਤੀ ਵਫ਼ਾਦਾਰੀ ਦੀ ਸਹੁੰ ਤੋਂ ਇਨਕਾਰੀ ਐਮਐਨਏਜ਼ ਨੂੰ ਅਸੈਂਬਲੀ ’ਚ ਦਾਖ਼ਲ ਹੋਣ ਤੋਂ ਰੋਕਿਆ ; ਭਾਰਤ ਅਤੇ ਪਾਕਿਸਤਾਨ ਦੇ ਵੀਜ਼ਾ ਸੈਂਟਰਾਂ ਵਿੱਚ ਅਰਜ਼ੀਆਂ ਦੀ ਪ੍ਰੋਸੈਸਿੰਗ ਵਿੱਚ ਆਵੇਗੀ ਤੇਜ਼ੀ : ਸ਼ੌਨ ਫ਼੍ਰੇਜ਼ਰ ; ਇਸ ਸਾਲ ਕ੍ਰਿਸਮਿਸ ਦੇ ਰੁੱਖ ਮਹਿੰਗੇ ਕਿਉਂ ਹਨ ?


ਪੇਸ਼ਕਾਰੀ : ਸਰਬਮੀਤ ਸਿੰਘ