ਕੋਵਿਡ-19 ਦੌਰਾਨ ਸਰਕਾਰ ਵੱਲੋਂ ਚਲਾਏ ਲਾਭ ਦਾ ਫ਼ਾਇਦਾ ਲੈ ਗਏ ਅਯੋਗ ਲਾਭਪਾਤਰੀ : ਰਿਪੋਰਟ ; ਕੈਨੇਡਾ ’ਚ ਹਰ ਪੱਧਰ ’ਤੇ ਕੰਮ ਕਰਨ ਵਾਲੇ ਕਾਮਿਆਂ ਦੇ ਸਪਾਊਜ਼ ਅਪਲਾਈ ਕਰ ਸਕਣਗੇ ਓਪਨ ਵਰਕ ਪਰਮਿਟ ; ਮਿਸੀਸਾਗਾ ’ਚ ਕਤਲ ਕੀਤੀ ਪੰਜਾਬੀ ਮੂਲ ਦੀ ਲੜਕੀ ਬਾਰੇ ਪੁਲਿਸ ਵੱਲੋਂ ਵੇਰਵੇ ਜਾਰੀ
ਬੀਸੀ ਸਰਕਾਰ ਦੇ ਨਵੇਂ ਮੰਤਰੀ ਮੰਡਲ ਦਾ ਐਲਾਨ ; ਓਨਟੇਰੀਓ ਦੇ ਐਜੁਕੇਸ਼ਨ ਵਰਕਰਾਂ ਨੇ ਵੋਟਿੰਗ ਦੌਰਾਨ ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ’ਤੇ ਜਤਾਈ ਸਹਿਮਤੀ
ਪੇਸ਼ਕਾਰੀ ਸਰਬਮੀਤ ਸਿੰਘ